Scratch Marketing Toronto Canada
416.535.0636 | itch@scratchmarketing.com
 

ਕ੍ਰਾੱਸ-ਸਭਿਯਾਚਾਰੀ - ਕੀ ਕ੍ਰਾੱਸ-ਸਭਿਯਾਚਾਰੀ ਵਿਕਰੀ ਜਾਂ ਪ੍ਰਚਾਰ ਜਰੂਰੀ ਹੈ ?

ਕ੍ਰਾੱਸ-ਸਭਿਯਾਚਾਰੀ ਵਿਕਰੀ ਜਾਂ ਪ੍ਰਚਾਰ ਕੀ ਹੈ ?

ਕੁਸ਼ਲਤਾ ਨਾਲ ਇਹ ਸੰਦੇਸ਼ ਬਣਾਉਣਾ ਜਿਹਦੀ ਬਹੁਤ ਜਾਤੀਆਂ ਅਤੇ ਸਭਿਯਾਚਾਰੀ ਸਮੂਹਾਂ ਵਿੱਚ ਗਲਾ ਹੋਣ l

ਇਸਦਾ ਅਰਥ ਇਹ ਹੈ ਕਿ ਇਕ ਚੀਨੀ ਚਰਿੱਤਰ ਨੂੰ ਕ੍ਰਿਸਮਸ ਕਾਰਡ ਵਿੱਚ ਗੰਦੇ ਤਰੀਕੇ ਨਾਲ ਦਿਖਾਣ ਤੋ ਜ਼ਿਆਦਾ, ਜਾਂ ਅਲਪ ਸੰਖਿਆ ਸੰਕੇਤ ਨੂੰ ਇਸ਼ਤਿਹਾਰ ਵਿਚ ਦਿਖਾਉਣਾ l ਇਸਦਾ ਅਰਥ ਇਹ ਹੈ ਕੀ ਇਸ ਤਰਹ ਦਾ ਤਰੀਕਾ ਲਭਣਾ ਜੋ ਅਸਲ ਵਿੱਚ ਐਸੇ ਸਮੂਹ ਨਾਲ ਮਿਲਾਏ ਜਿਸਦਾ ਅਲਗ ਮਹਤਵਪੂਰਨ ਸਥਾਨ ਹੋਏ, ਅਲਗ ਬੰਧਨ ਹੋਏ, ਅਲਗ ਜ਼ੁਬਾਨ ਅਤੇ ਉਤਸਵ ਹੋਨ. ਇਹਨਾ ਵਿੱਚ ਸਾਧਾਰਣ ਤੋ ਜ਼ਿਆਦਾ ਆਪਣੇ ਪ੍ਰੋਗ੍ਰਾਮ ਹੋਨ ਜਿਹੜੇ ਸਿਰਫ ਮੁਖ ਉਤਸਵ ਤਕ ਪਹੁਚਨ, ਜਿਸ ਤਰਾਂ ਚੀਨੀ ਨਵਾ ਸਾਲ ਜਾਂ ਦੀਵਾਲੀ l ਇਸ ਤਰਾਂ ਅਲਗ ਹੋਣ  ਝੂਠੇ ਤੇ ਅਵਸਰਵਾਦੀ - ਲੋਕ  ਸਿੱਦਾ ਉਹਣ ਦੇ ਆਰ ਪਾਰ ਦੇਖਣਗੇ l

Scratch ਤੇ ਅਸੀਂ ਬ੍ਰਾਂਡ ਅਤੇ ਸਮੁਦਾਯ ਵਿੱਚ ਰਿਸ਼ਤਾ ਬਣਾਉਣ ਨੂੰ ਪਹਿਲ ਦਿੰਦੇ ਹਾਂ ਅਤੇ ਇਹ ਵਾਰਤਾਲਾਪ ਕਰਨ ਦੀ ਰਚਨਾ ਕਰਦੇ ਹਾਂ ਜੋ ਕੀ ਅਨੁਕੂਲਨ ਪ੍ਰੋਗ੍ਰਾਮ ਰਾਹੀਂ ਹੋਵੇ l ਇਹ ਤਾਕਤ ਬਣਾ ਕੇ ਉਸ ਰਿਸ਼ਤੇ ਦਾ ਵਿਸਤਾਰ ਮੁਖ ਸਨਚਾਰ ਦੇ ਲਈ ਕਰ ਸਕਦੇ ਹਾਂ l ਇਸਦੇ ਨਾਲ ਸਭਿਯਾਚਾਰੀ ਸਮੁਹਾਂ ਦੇ ਲੋਕ ਆਪਨੇ ਆਪ ਨੂੰ ਵੱਡੇ ਕੈਨੇਡੀਅਨ ਸਮੁਹਾਂ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰਾਂਗੇ l ਉਹਦੋਂ ਨਵੇਂ ਆਵਾਸੀਆਂ ਨੂੰ ਬ੍ਰਾਂਡ ਦੀ ਮਸ਼ਹੂਰੀ ਦੇ ਰਾਹੀਂ, ਉਹ ਲੋਕ ਬ੍ਰਾਂਡ ਪੇਸ਼ ਕਰਨ ਜਿਹੜੇ ਪਹਿਲਾਂ ਹੀ ਬ੍ਰਾਂਡ ਨਾਲ ਮਿਲ ਗਏ ਹਨ l ਇਸ  ਤਰਾਂ ਵਿਸ਼ਵਾਸ ਦੇ ਚੱਕਰ ਨੂੰ ਸਵੀਕਾਰ ਕਰਨ ਦੀ ਰਚਨਾ ਹੋਵੇਗੀ l  

ਕੀ ਇਹ ਜਰੂਰੀ ਹੈ ?

ਨੰਬਰ ਗੱਲਤ ਨਹੀ ਬੋਲਦੇ ....

  • ਕੈਨੇਡਾ ਵਿੱਚ 50 ਲੱਖ ਤੋ ਜਿਆਦਾ ਲੋਕ ਆਪਨੇ ਆਪ ਨੂੰ ਅਲਪ ਸੰਖਿਆ ਦੇ ਸਮੂਹ ਵਿੱਚ ਪਹਿਚਾਣਦੇ ਹਨ
  • 13 ਲੱਖ ਦੱਖਣ ਏਸ਼ੀਅਨ-ਕੈਨੇਡਿਅਨ
  • 12  ਲੱਖ ਚੀਨੀ-ਕੈਨੇਡਿਅਨ
  • ਦੱਖਣ ਏਸ਼ੀਅਨ ਅਤੇ ਚੀਨੀ ਕੈਨੇਡਿਅਨ ਲੋਕਾਂ ਦੇ 3/4 ਲੋਕ ਵੇੰਕੂਅਵਰ ਅਤੇ ਟੋਰਾਂਟੋ ਮਹਾਨਗਰ ਦੇ ਸਥਾਨ ਵਿੱਚ ਰਹਿੰਦੇ ਹਨ  

ਅਤੇ ਫਿਰ ਵੀ .... 

ਜੱਦ ਵਿਕਰੀ ਜਾਂ ਪ੍ਰਚਾਰ ਵਾਲੀ ਕਿਤਾਬਾਂ ਵਿੱਚ ਸਵਾਲ ਆਉਂਦਾ ਹੈ ਕੀ "ਤੁਹਾਡੇ ਕੰਮ ਦਾ ਕਿਹਨਾ ਪ੍ਰਤੀ ਸੈੰਕੜਾ ਕੰਮ ਮੁਖ ਪ੍ਰਕਾਰ ਤੋਂ ਜਾਤਿਯਾ ਕੈਨੈਡੀਅਨ ਲੋਕਾਂ ਦਾ ਪੂਰੇ ਤਰੀਕੇ ਨਾਲ ਸਭਿਆਚਾਰੀ ਰੰਗ ਅਤੇ ਸੰਵੇਦਨਸ਼ੀਲਤਾ ਤੇ ਨਿਸ਼ਾਨਾ ਕਰਕੇ ਪ੍ਰਚਾਰ ਕਰਦਾ ਹੈ ?" ਇਥੇ ਦਿੱਤਾ ਹੈ ਕੀ ਸਾਨੂਂ ਕੀ ਉੱਤਰ ਮਿਲਿਆ:

  • ਕੋਈ ਨਹੀਂ (37.8%)
  • 10% ਤੋਂ ਘੱਟ (34%)
  • 10% ਅਤੇ 25% ਦੇ ਵਿੱਚ (14.6%)
  • 25% ਤੋਂ ਜਿਆਦਾ (13.5%)

scratch ਕਿਸ ਤਰਾਂ ਸਹਾਇਤਾ ਕਰ ਸਕਦਾ ਹੈ

  • ਜਨਸੰਖਿਆਂ ਖੋਜ
  • ਬਹੁ-ਭਾਸ਼ਾਵਾਂ ਦਾ ਪ੍ਰਚਾਰ
  • ਸਭਿਯਾਚਾਰੀ ਪ੍ਰੋਮੋਸ਼ਨ
  • ਖਾਸ ਨਿਸ਼ਾਨਾ

scratch ਕਿਓਂ

ਸਾਡਾ ਸਭਿਯਾਚਾਰੀ  ਨਜ਼ਰ ਵਾਲੇ ਕਰਮਚਾਰੀਆਂ ਦਾ ਫੈਲਾਉ ਅਤੇ ਸੁਝਾਵ ਦੇਣ ਵਾਲੇ ਕ੍ਰਾੱਸ-ਸਭਿਯਾਚਾਰਤੀ ਪ੍ਰਚਾਰ ਵਾਸਤੇ ਸੱਚੀ ਦਿਲਚਸਪੀ ਰੱਖਦੇ ਹਨ l ਸਾਨੂੰ ਬਹੁ ਸਭਿਯਾਚਾਰੀ ਜਨਤਾ ਨਾਲ ਬਹੁਤ ਅੱਲਗ ਤਰੀਕੇ ਨਾਲ ਸਹੀ ਤਰਾਂ ਤੇ ਪ੍ਰਭਾਵਸ਼ਾਲੀ ਬੋਲਣ ਦਾ ਗਿਆਨ ਅਤੇ ਅਨੁਭਵ ਹੈ l Scratch ਤੇ ਸਾਡੇ ਕੋਲ ਉੱਚਿਤ ਲੋਕਾਂ ਨੂੰ ਉੱਚਿਤ ਤਰੀਕੇ ਨਾਲ ਉੱਚਿਤ ਸੰਦੇਸ਼ ਪਹੁਚਾਉਣ ਲਈ ਰਚਨਾਤਮਕ ਅਤੇ ਕ੍ਰਿਆਤਮਕ ਤਜਰਬਾ ਹੈ l